ਦਿਨ-ਦਿਹਾੜੇ ਜਵੈਲਰੀ ਸ਼ਾਪ ‘ਤੇ ਲੁੱਟ, ਗਹਿਣੇ ਵੇਖਣ ਦੇ ਬਹਾਨੇ ਢਾਈ ਤੋਲੇ ਸੋਨਾ ਲੈ ਰਫੂਚੱਕਰ ਹੋਇਆ ਚੋਰ (opens original article in a new tab)
ਲੁਧਿਆਣਾ ਵਿੱਚ ਦਿਨ-ਦਿਹਾੜੇ ਜਵੈਲਰੀ ਦੁਕਾਨ 'ਤੇ ਚੋਰੀ ਹੋ ਗਈ। ਚੋਰ ਨੇ ਗਹਿਣੇ ਵੇਖਣ ਦੇ ਬਹਾਨੇ ਢਾਈ ਤੋਲੇ ਸੋਨੇ ਦਾ ਸੈੱਟ ਚੁੱਕ ਲਿਆ।
- ਚੋਰ ਨੇ ਗਹਿਣੇ ਵੇਖਣ ਦੇ ਬਹਾਨੇ ਸੈੱਟ ਚੁੱਕ ਲਿਆ।
- ਚੋਰ ਨੇ ਨੌਕਰ ਨੂੰ ਕੈਨ ਲੈਣ ਲਈ ਬਾਹਰ ਭੇਜ ਦਿੱਤਾ।
- ਸੀਸੀਟੀਵੀ ਵਿੱਚ ਘਟਨਾ ਕੈਦ ਹੋ ਗਈ।
Conversation
No comments yet
Threaded discussion is coming next — this is where the community conversation about this story will live.